ਪ੍ਰਹਲਾਦ ਮਹਾਰਾਜ ਦੇ ਦਿੱਵ ਉਪਦੇਸ਼ ( Transcendental Teachings of Prahlada Maharaj (Punjabi) )
Author: His Divine Grace A.C. Bhaktivedanta Swami Prabhupada
Summary
ਪ੍ਰਹਲਾਦ ਮਹਾਰਾਜ ਜੋ ਸਿਰਫ਼ ਪੰਜ ਸਾਲ ਦੇ ਬਾਲਕ ਸਨ, ਉਨ੍ਹਾਂ ਦੇ ਆਪਣੇ ਸਕੂਲ ਦੇ ਸਾਥੀਆਂ ਨੂੰ ਸਵੈ-ਅਨੁਭਵ ਦੇ ਦਿੱਵ ਵਿਗਿਆਨ ਦੀ ਸਿੱਖਿਆ ਦਿੰਦੇ ਹਨ, ਜੋ ਉਨ੍ਹਾਂ ਦੇ ਨਾਸ਼ਤਕ ਪਿਤਾ ਹਿਰਣ੍ਯਕਸ਼ਿਪੁ ਨੂੰ ਜ਼ਰਾ ਵੀ ਪਸੰਦ ਨਹੀਂ ਸੀ। ਉਨ੍ਹਾਂ ਨੇ ਇਹ ਗਿਆਨ ਆਪਣੇ ਗੁਰੂ ਨਾਰਦ ਮੁਨਿ ਤੋਂ ਪ੍ਰਾਪਤ ਕੀਤਾ ਸੀ ਜਦ ਉਹ ਆਪਣੀ ਮਾਤਾ ਦੇ ਗਰਭ ਵਿੱਚ ਹੀ ਸਨ। ਇਨ੍ਹਾਂ ਬ੍ਰਹਮੰਡੀ ਸਿਖਿਆਵਾਂ ਨੂੰ ਇਸ ਕਿਤਾਬ ਵਿੱਚ ਇਕੱਠਾ ਕੀਤਾ ਗਿਆ ਹੈ, ਜਿਸ ਵਿੱਚ ਸਾਨੂੰ ਧਿਆਨ, ਇੰਦ੍ਰਿਯ ਕੰਟਰੋਲ, ਮਨ ਦੀ ਸ਼ਾਂਤੀ ਪ੍ਰਾਪਤ ਕਰਨ ਦੀ ਵਿਧੀ ਅਤੇ ਅਖੀਰ ਵਿੱਚ ਜੀਵਨ ਦੇ ਸਭ ਤੋਂ ਉੱਚੇ ਉਦੇਸ਼ - ਸ਼ੁੱਧ ਭਗਵਤ-ਪ੍ਰੇਮ - ਨੂੰ ਪ੍ਰਾਪਤ ਕਰਣ ਦਾ ਗਿਆਨ ਮਿਲਦਾ ਹੈ।
Product Details
- No Of Pages: 48
- Author: His Divine Grace A.C. Bhaktivedanta Swami Prabhupada
- Language: Punjabi
- ISBN Code: 978-81-993585-6-0
- Product Size: 18 x 12 x 0.1 (cms)
- Weight: 0.046 (Kgs)
Copyright © 1972, 2022, 2026 BHAKTIVEDANTA BOOK TRUST (E 5032). All rights reserved.
All content, books, digital media, website design, and software are owned by Bhaktivedanta Book Trust.