ਸ਼੍ਰੀਮਦ੍ਭਗਵਦ੍ਗੀਤਾ ਯਥਾਰੂਪ ( Bhagavad-gita As It Is (Punjabi) )
Author: His Divine Grace A.C. Bhaktivedanta Swami Prabhupada
Summary
ਸ਼੍ਰੀਮਦ੍ਭਗਵਦ੍ਗੀਤਾ ਯਥਾਰੂਪ ਪੂਰੇ ਸੰਸਾਰ ਵਿਚ ਅਧਿਆਤਮਕ ਗਿਆਨ ਦੇ ਮੋਤੀ ਦੇ ਵਜੋਂ ਪ੍ਰਸਿਧ ਹੈ। ਭਗਵਾਨ ਕ੍ਰਿਸ਼ਨ ਰਾਹੀਂ ਆਪਣੇ ਪਿਆਰੇ ਮਿੱਤਰ ਨੂੰ ਕਹੇ ਗਏ ਗੀਤਾ ਦੇ 700 ਸ਼ਲੋਕ ਆਤਮ ਪ੍ਰਤੱਖੀਕਰਣ ਦੇ ਵਿਗਿਆਨ ਦੇ ਮਾਰਗ ਦਰਸ਼ਨ ਦਾ ਅਚੂਕ ਕੰਮ ਕਰਦੇ ਹਨ। ਮਨੁੱਖੀ ਸੁਭਾਅ, ਉਸਦਾ ਵਾਤਾਵਰਣ ਅਤੇ ਅੰਤ ਵਿਚ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਨਾਲ ਉਸਦੇ ਸੰਬੰਧ ਨੂੰ ਪ੍ਰਕਾਸ਼ਤ ਕਰਨ ਵਿਚ ਇਸ ਗ੍ਰੰਥ ਦੀ ਤੁਲਨਾ ਵਿਚ ਹੋਰ ਕੋਈ ਗ੍ਰੰਥ ਨਹੀਂ ਹੈ। ਕ੍ਰਿਸ਼ਨਕਿਰਪਾਮੂਰਤੀ ਸ਼੍ਰੀ ਸ਼੍ਰੀਮਦ੍ ਏ. ਸੀ. ਭਕਤੀਵੇਦਾਂਤ ਸਵਾਮੀ ਪ੍ਰਭੁਪਾਦ ਸੰਸਾਰ ਦੇ ਉੱਚ ਕੋਟਿ ਦੇ ਵੈਦਿਕ ਵਿਦਵਾਨ ਅਤੇ ਸਿੱਖਿਅਕ ਹਨ ਅਤੇ ਉਹ ਭਗਵਾਨ ਸ਼੍ਰੀ ਕ੍ਰਿਸ਼ਨ ਤੋਂ ਚਲੀ ਆ ਰਹੀ ਅਖੰਡ ਗੁਰੂ-ਸ਼ਿਸ਼ ਪਰੰਪਰਾ ਦੀ ਨੁਮਾਇੰਦਗੀ ਕਰਦੇ ਹਨ। ਇਸ ਤਰ੍ਹਾਂ ਗੀਤਾ ਦੇ ਹੋਰ ਸੰਸਕਰਣਾ ਤੋਂ ਉਲਟ, ਉਹ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਗੰਭੀਰ ਸੰਦੇਸ਼ ਨੂੰ—ਕਿਸੇ ਤਰ੍ਹਾਂ ਦੀ ਮਿਲਾਵਟ ਜਾਂ ਨਿਜੀ ਭਾਵਨਾਵਾਂ ਤੋਂ ਬਿਨ੍ਹਾਂ—ਯਥਾਰੂਪ ਪੇਸ਼ ਕਰਦੇ ਹਨ। ਸੋਲਾਂ ਰੰਗੀਨ ਚਿੱਤਰਾਂ ਨਾਲ ਇਹ ਨਵਾਂ ਸੰਸਕਰਣ ਨਿਸ਼ਚਿਤ ਹੀ ਕਿਸੇ ਵੀ ਪਾਠਕ ਨੂੰ ਇਸਦੇ ਪੁਰਾਤਨ ਹੁੰਦੇ ਹੋਏ ਵੀ ਬਿਲਕੁਲ ਸਮੇਂ ਅਨੁਸਾਰ ਸੰਦੇਸ਼ ਨੂੰ ਪ੍ਰਗਟ ਅਤੇ ਪ੍ਰਕਾਸ਼ਤ ਕਰੇਗਾ।
Product Details
- No Of Pages: 856
- Author: His Divine Grace A.C. Bhaktivedanta Swami Prabhupada
- Language: Punjabi
- ISBN Code: 978-93-82176-61-9
- Product Size: 12.5 x 21 x 0.4 (cms)
- Weight: 0.75 (Kgs)
Copyright © 1972, 2022, 2026 BHAKTIVEDANTA BOOK TRUST (E 5032). All rights reserved.
All content, books, digital media, website design, and software are owned by Bhaktivedanta Book Trust.